America 'ਚ ਚੋਰਾਂ ਦੀ ਸ਼ਰਮਨਾਕ ਕਰਤੂਤ, ਮੰਦਿਰ 'ਚ ਕਰ'ਤਾ ਵੱਡਾ ਕਾਰਾ, CCTV 'ਚ ਕੈਦ ਹੋਈ ਘਟਨਾ |OneIndia Punjabi

2023-10-31 2

ਅਮਰੀਕਾ ਵਿਖੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ 'ਚ ਦੋ ਵਿਅਕਤੀਆਂ ਨੇ ਇੱਕ ਹਿੰਦੂ ਮੰਦਰ 'ਚ ਦਾਖ਼ਲ ਹੋ ਕੇ ਦਾਨ ਪੇਟੀ ਚੋਰੀ ਕਰ ਲਈ। ਸੈਕਰਾਮੈਂਟੋ ਪੁਲਸ ਵਿਭਾਗ ਦੇ ਅਧਿਕਾਰੀ ਇਸ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਰੀ ਓਮ ਰਾਧਾ ਕ੍ਰਿਸ਼ਨ ਮੰਦਰ ਪਹੁੰਚੇ। ਦੱਸਦਈਏ ਘਟਨਾ CCTV 'ਚ ਰਿਕੋਰਡ ਹੋ ਗਈ | ਜਿਸਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ | ਫੁਟੇਜ 'ਚ ਵਿਅਕਤੀਆਂ ਨੂੰ ਮੰਦਰ ਦੀ ਇਮਾਰਤ ਦੀ ਪਿੱਛੇ ਲਗਭਗ 100 ਪੌਂਡ ਵਜ਼ਨੀ ਬਕਸਾ ਲਿਜਾਂਦੇ ਹੋਏ ਤੇ ਭੱਜਣ ਤੋਂ ਪਹਿਲਾਂ ਇਸ ਨੂੰ ਇੱਕ ਕਾਰ 'ਚ ਸੁੱਟਦੇ ਹੋਏ ਨਜ਼ਰ ਆ ਰਹੇ ਹਨ ।
.
Shameful act of thieves in America, big crime in temple, incident caught on CCTV.
.
.
.
#americanews #americatemple #thivesinamerica

Videos similaires